Sardari Status
-
ਸਿਰ ਉੱਤੇ ਪੱਗ ਐ, ਕੈਹਿੰਦੇ ਸਰਦਾਰ ਨੇ
ਅਣਖੀ Blood ਐ, ਵੈਰੀ ਸਿੱਖੇ ਮਾਰ ਨੇਂ
-
ਜੇਹੜਾ ਚਿੱਤ ਕਰੂ ਓ ਹੀ ਚੁੱਣ ਲੈ
ਸਾਰਾ ਪਿੰਡ ਸਰਦਾਰਾ ਦਾ
-
ਇਕ ਦਿਲ ਸਾਫ ਤੇ ਦੂਜੀ ਯਾਰੀ ਤੇ ਸਰਦਾਰੀ ਸਾਡੇ ਪੱਲੇ
-
ਪਸੰਦ ਨਇਓ ਕੱਮ ਜੋ…… ਕਿਰਦਾਰਾਂ ਦੇ ਖਿਲਾਫ ਨੇ
-
ਸਿਖਲਾ ਤੂੰ KRONI ਪੂਣੀ ਜੱਟੀੲੇ,,
ਤੇਰਾ ਹੋਣ ਵਾਲਾ HUBBY ਪੱਗ ਬੰਨਦਾ!
-
ਬਾਬਲ ਦੀ ਪੱਗ ਦਾ ਸਵਾਲ ਆ,
ਦਾਗ ਲੱਗਣ ਨਾ ਦੇਣਾ ਜੱਟੀ ਸੋਚਦੀ,
ਮੰਗਾ ਪੂਰੀਆ ਪੂਗਾਈਆ ਜਿਨ੍ਹੇ ਮੇਰੀਆ
ਰੀਝਾੰ ਓਹਦੀਆ ਪੂਗਾਵਾ ਇਹੀਓ ਸੋਚਦੀ|
-
ਘੰਟਾ ਘੰਟਾ ਭਾਵੇਂ ਬੰਨਣੇ ਨੂ ਲੱਗ ਜੇ,
ਨੀ ਯਾਰ ਤਾਂ ਸ਼ੌਕੀਨ ਪੱਗ ਦੇ,
ਪਹਿਚਾਨ ਕੌਂਮਦੀ ਕਰਾਵੇ,ਰੋਬ ਐਸਾ ਜੋ ਡਰਾਵੇ,
ਜਿੱਦਾਂ ਰੱਖਦਾ ਸੀ ਤੜੀ ਜਿਉਣਾ ਮੌੜ ਵੱਖਰੀ,
ਲੱਖ ਤਰਾਂ ਦੀਆਂ ਮਹਿੰਗੀਆ ਟੋਪੀਆ ਖਰੀਦ ਲੈ,
{ਪੱਗ ਨਾਲ ਹੁੰਦੀ ਯਾਰੋ ਟੌਰ ਵੱਖਰੀ},
-
ਜੱਟੀ ਤੇਰੀ ਹੋ ਕੇ ਰਹਿ ਗਈ ਵੇ😘,
ਮੁੰਡਿਆਂ ਸੰਧੂਰੀ ਪੱਗ ਵਾਲਿਆ,
-
ਪੱਗ ਨਾਲ ਹੈ ਵੱਖਰੀ ਪਹਿਚਾਣ ਸਾਡੀ,
ਕੌਮਾਂ ਜੱਗ ਤੇ ਵੱਸਦੀਆਂ ਸਾਰੀਆਂ ਨੇ,
ਲੱਖਾਂ ਸਿੰਘ ਨੇ ੲਿੱਥੇ ਸ਼ਹੀਦ ਹੋਏ,
ਏਵੈ ਨੀ ਮਿਲੀਆਂ ਸਰਦਾਰੀਆਂ ਨੇ,
-
ਸਾਨੂੰ College ਨੇ ਸਾਫ ਮਨਾ ਕਰਤਾ,
ਤੁਹਾਨੂੰ ਕੁੜਤੇ ਪਜਾਮੇ ਪਾਉਣੇ Ban ਨੇ
ਪਰ ਕੌਣ ਸਮਝਾਵੇ,
ਇਹ ਕੁੜੀਆਂ ਸਾਡੇ ਕੁੜਤੇ ਪਜਾਮੇ ਦੀਆਂ Fan ਨੇ,
-
ਮਾਵੇ ਵਾਲਾ ਕੁੜਤਾ👈👉ਪਜਾਮਾ ਵਾਲਾ ਫੱਬਦਾ ,
ਪਿੰਡ ਵਾਲਾ ਜੱਟ ਕਿੱਥੇ ਸ਼ਹਿਰੀਆਂ ਤੋ ਦੱਬਦਾ,
-
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ,
ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ,,
-
ਨਾ ਮੈ ਪਾਂਵਾ ਗੁਚੀ,
ਨਾ ਮੈ ਪਾਂਵਾ ਅਰਮਾਨੀ ਨੀ,,
ਕੁਰਤੇ ਪਜਾਮੇ ਨਾਲ ਰਾਇਬਨ ਆ,, ਦੇਸੀ ਜੱਟ ਦੀ ਨਿਸ਼ਾਨੀ ਨੀ,,
-
ਪੱਗ ਫੁੱਲ ਵੈਲ ਉੱਤੋਂ,, ‘ਖੜਕੁ’ ਸਟਾਈਲ ਹੈ,,
SwAg JaTT ਦਾ,,
-
ਨਾ ਪਿੱਛੇ ਸ਼ਿੰਘ ਲਾਉਣਾ ,
ਅਾਮ ਗੱਲ ਨਹੀ ,
ਪੱਗ ਬੰਨ ਕੇ ਸ਼ਰਦਾਰ ਕਹਾਉੁਣਾ , ਅਾਮ ਗੱਲ ਨਹੀ ,