Attitude status punjabi
-
ਸਾਡੀ ਆਪਣੀ ਪਹਿਚਾਣ ਆ ਬਲਿਆ ਤੂੰ ਕੌਣ ਆ ਸਾਨੂੰ ਕੋਈ ਮਤਲਬ ਨੀ ❌
-
ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ🔥
-
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ ✍️
-
ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻
-
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ💯
-
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ..ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ 😇.
-
ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*⛳️
-
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ 👈👈ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ💪💪
-
ਪੱਥਰ ਸਰੀਰ😎 ਖੂਨ ਮਿੱਤਰਾ ਦੇ ਗਾੜੇ .🙌 ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ
-
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,♣️♥️
-
ਦਿਖਾਵਿਆਂ ਵਿੱਚ ਨੀ ਪਏ ਕਦੀ 😎 ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯
-
💢ਜਿੰਨੀ ਦਿੱਤੀ 🕉️ਰੱਬ ਨੇ ਆ ਕੱਢੁ 🥳ਟੌਰ ਨਾਲ….ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ🤷🏻♂️…..
-
ਲੋਕਾਂ ਵਾਂਗੂੰ ਕਰਦੇ ਜੇ ✖ ਦੱਗੇਬਾਜ਼ੀਆਂ ਸਾਡੇ ਸਿਰ ਯਾਰੀਆਂ ਦਾ 💪 Crown ਹੁੰਦਾ ਨਾ 🔚
-
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ ਖੱਚਾਂ ਨੂੰ ਕੀ ਪਤਾ ਮਿੱਤਰਾਂ ਦੀਆਂ ਮਾਰਾਂ ਦਾ🐍
-
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ…ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️💖
-
ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ, ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ⛳
-
🚩ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,☝️ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ
-
ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ..ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ🦅
-
ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ…..😎
-
ਲੋਕ ਅੱਜ ਕੱਲ ❤️ ਚੰਗੇ ਦਿਲ ਨੀ…ਚੰਗੇ ਦਿਨ ਦੇਖਦੇ ਨੇ.
-
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ 😂😂😂
-
LOAFER ਨੀ ਆ ਿਮੱਤਰਾ☝🏻TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ💯
-
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ..ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..😎
-
ਮਿੱਤਰਾਂ ਦਾ ਦਿਲ ਖੁਸ਼ ਰਹਿਣਾ ਚਾਹੀਦਾ, ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ😎😎
-
ਅਸੀਂ ਬੱਲਿਆ ਨਾ ਗਾਹਕ ਗੋਰੇ ਚੰਮ ਦੇ ਨਾ ਹੀ ਜਿਸਮਾਂ ਦੀ ਭੁੱਖ ਰੱਖੀ ਆ😎😎
-
ਕਾਕਾ ਹਿੰਮਤ ਗੱਲਾਂ ਚ ਨਹੀ ਦੱਸੀ ਜਾਂਦੀ, ਕਾਰਨਾਮਿਆਂ ‘ਚ ਦਿਖਾਓਣੀ ਪੈਂਦੀ ਆ😎
-
ਬੈਗਾਨਿਆ ਦੀ ਦਿੱਤੀ ਅਕਲ ਆਪਣਿਆ ਦੇ ਦਿੱਤੇ ਦੁੱਖ., ਬੰਦੇ ਨੂੰ ਹਮੇਸਾ ਯਾਦ ਰਹਿੰਦੇ ਹਨ..💯
-
ਹੱਸਣ #ਖੇਡਣ ਆਏ ਆ #ਜਿੰਦੇ ਕੋਈ #ਮੁਕਾਬਲਾ ਕਰਨ ਥੋੜ੍ਹੀ ❤️
-
ਸ਼ਾਂਤ ਦਰਿਆਵਾਂ 🌊 ਦੇ ਵਾਂਗ ਵਹਿੰਦੇ ਨੇ….. ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ 😊
-
ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ….☕
-
ਵਖਤ ਸਿਖਾ ਰਿਹਾ… ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ …..🔥🔥
Pages: 1 2